ਕਰਦੇ ਹਾਂ ਪਿਆਰ ਤੈਨੂੰ ਜਾਨੋ ਵੱਧ

by admin

ਕਰਦੇ ਹਾਂ ਪਿਆਰ ਤੈਨੂੰ ਜਾਨੋ ਵੱਧ ਕੇ

ਗੱਲ ਕਦੇ ਦਿਲ ਚ ਲਕੋਈ ਨਾਂ

ਤੈਨੂੰ ਚਾਹੁਣ ਵਾਲੇ ਤਾਂ ਬਥੇਰੇ ਹੋਣਗੇ

ਪਰ ਸਾਡਾ ਤੇਰੇ ਤੋ ਬਗ਼ੈਰ ਕੋਈ ਨਾਂ

You may also like