ਕਦੇ ਬੇਫਿਕਰੀਆਂ

by Sandeep Kaur

ਕਦੇ ਬੇਫਿਕਰੀਆਂ ਉੱਠਣ ਨਹੀਂ ਸੀ ਦਿੰਦੀਆਂ,

ਤੇ ਅੱਜ ਜਿੰਮੇਵਾਰੀਆਂ ਸੌਣ ਨਹੀ ਦਿੰਦੀਆਂ

You may also like