ਉਹਨੇ ਕਿਹਾ ਮੈਨੂੰ

by Sandeep Kaur

ਉਹਨੇ ਕਿਹਾ ਮੈਨੂੰ ਮਨਾਉਣਾ ਨਹੀਂ ਆਉਂਦਾ

ਮੈਂ ਕਿਹਾ ਚਾਹ ਬਣਾਉਣਾ ਤਾਂ ਆਉਂਦਾ ਹੈ ਨਾਂ

You may also like