346
ਇੱਕ ਦਿਨ ਲਈ ਹੋ ਜਾਵੇ ਰਾਜ ਜੇ ਅੰਬਰਾਂ ਤੇ,
ਸਭ ਤੋਂ ਉੱਚਾ ਕਰਦਿਆਂ ਸੱਜਣਾਂ ਥਾਂ ਤੇਰਾ…
ਚੰਨ ਦੀ ਥਾਂ ਤੇ ਲਾ ਦੇਵਾਂ ਤਸਵੀਰ ਤੇਰੀ
ਤਾਰਿਆਂ ਦੀ ਥਾਂ ਲਿਖ ਦੇਵਾਂ ਮੈਂ ਨਾਮ ਤੇਰਾ