ਇਕੱਲੇ ਸੁਪਨੇ ਬੀਜਣ

by Sandeep Kaur

ਇਕੱਲੇ ਸੁਪਨੇ ਬੀਜਣ ਨਾਲ ਫਲ ਨਹੀਓ ਮਿਲਦੇ

ਇਸ ਦੀਆਂ ਜੜ੍ਹਾਂ ਵਿੱਚ ਮਿਹਨਤ ਦਾ ਪਸੀਨਾ ਵੀ ਪਾਉਣਾ ਪੈਂਦਾ ਹੈ

You may also like