ਅੱਜ ਤੱਕ ਦੇ ਹਾਲਾਤ ਜੋ ਨੇ ਹੱਸਦੇ

by Sandeep Kaur

ਅੱਜ ਤੱਕ ਦੇ ਹਾਲਾਤ ਜੋ ਨੇ ਹੱਸਦੇ..

ਅੱਗ ਉਹਨਾਂ ਦੇ ਸਿਨਿਆਂ ਤੇ ਲਾਉਣੀ ਆ.

ਬਾਪੂ ਮੁੱਛ ਨੂੰ ਮਰੋੜਾ ਦੇ ਕੇ ਰੱਖ ਲਾ

ਪੁੱਤ ਤੇਰੇ ਨੇ ਵੀ ਅੱਤ ਹੀ ਕਰਾਉਣੀ ਆ

You may also like