371
ਅਣਖ ਨਾਲ ਜਿਉਂਣਾ ਇਥੇ ਪਾਪ ਹੋ ਗਿਆ
ਮੇਰਾ ਮਸ਼ਹੂਰ ਹੋਣਾ ਹੀ ਮੇਰੇ ਲਈ ਸਰਾਪ ਹੋ ਗਿਆ
ਮੇਰੇ ਮਰਨ ਤੇ ਹੂੰਦੀ ਰਾਜਨੀਤੀ ਕਿਉਂ??
ਲੋਕਾਂ ਵਿੱਚ ਵਿਵਾਦ ਹੋ ਗਿਆ
ਇੱਕ ਮਾਂ ਰੋਂਦੀ ਇੱਕ ਪਿਓ ਰੌਂਦਾ
ਮੈਨੂੰ ਲੱਗਦਾ ਜਿਵੇਂ ਸਾਰਾ ਪੰਜਾਬ ਬਰਬਾਦ ਹੋ ਗਿਆ