538
ਅਕਲ ਤਾਂ ਬਹੁਤ ਬਖ਼ਸ਼ੀ ਹੈ ਪਰਮਾਤਮਾ ਨੇ,
ਪਰ ਐਵੇਂ ਕੁਝ ਫਿਕਰਾਂ ਨੇ ਮੱਤ ਮਾਰੀ ਹੈ ।
ਮੇਰਾ ਮੇਰਾ ਕਰ ਸਭ ਥੱਕੇ , ਮੇਰਾ ਨਜਰ ਨਾ ਆਵੇ ।
ਸਾਰੀ ਦੁਨੀਆਂ ਮਤਲਬ ਖੋਰੀ , ਵਕਤ ਪਏ ਛੱਡ ਜਾਵੇ ।