ਲੱਗਣ ਨਾ ਦੇਵੀ ਤੱਤੀ ਵਾ ਮਾਲਕਾ

by admin

ਲੱਗਣ ਨਾ ਦੇਵੀ ਤੱਤੀ ਵਾ ਮਾਲਕਾ ਬੜੇ ਓਖੇ ਨੇ ਜ਼ਿੰਦਗੀ ਦੇ ਰਾਹ ਮਾਲਕਾ

ਚਿੰਤਾ ਨਾ ਕਰਿਆ ਕਰੋ ,ਕਿਉਂਕਿ ਜਿਸ ਨੇ ਤੁਹਾਨੂੰ ਧਰਤੀ ਤੇ ਭੇਜਿਆ ਹੈ ਉਸ ਵਾਹਿਗੁਰੂ ਨੂੰ ਤੁਹਾਡੀ ਬਹੁਤ ਫਿਕਰ ਹੈ।

ਵਾਹਿਗੁਰੂ ਤੇਰੇ ਦਰ ਬਾਜੋਂ ਦਾਤਾ ਹੋਰ ਕਿਤੇ ਜਾਵਾਂ ਨਾ

ਸੱਚੇ ਪਾਤਸ਼ਾਹ ਮਿਹਰ ਰੱਖੀ ਸਭ ਤੇ।

ਨਾ ਕੋਈ ਆਪਣਾ, ਨਾ ਕੋਈ ਗੈਰ,  ਸਭ ਦਾ ਭਲਾ ਸਭ ਦੀ ਖੈਰ

ਮਨ ਦੀ ਸੰਤੁਸ਼ਟੀ ਲਈ ਚੰਗੇ ਕਰਮ ਕਰਦੇ ਰਹੋ, ਲੋਕ ਤਾਰੀਫ ਕਰਨ ਜਾਂ ਨਾ ਕਰਨ  ਪਰਮਾਤਮਾ ਤਾਂ ਦੇਖ ਰਿਹਾ ਹੈ।

You may also like