ਦੁੱਖ ਸੁੱਖ ਤਾਂ ਦਾਤਿਆ ਤੇਰੀ ਕੁਦਰਤ

by admin

ਦੁੱਖ ਸੁੱਖ ਤਾਂ ਦਾਤਿਆ  ਤੇਰੀ ਕੁਦਰਤ ਦੇ ਅਸੂਲ ਨੇ, ਬਸ ਇਕੋ ਅਰਦਾਸ ਤੇਰੇ ਅੱਗੇ …ਜੇ ਦੁੱਖ ਨੇ ਤਾਂ ਹਿੰਮਤ ਬਖਸ਼ੀ… ਜੇ ਸੁੱਖ ਨੇ ਤਾਂ ਨਿਮਰਤਾ ਬਖਸ਼ੀ

ਜਿਹਦਾ ਬਣੇ ਨਾ ਜਗਤ ਵਿਚਹੁ ਕੋਈ. ….. ਚਰਣੀ ਆਜੇ ਸਤਿਗੁਰਾਂ ਦੇ

ਬਹੁਤ ਦੁੱਖ ਹੋਵੇ ਤਾ ਨਾਮ ਜਪਨਾ ਅੋਖਾ ਹੋ ਜਾਦਾ….. ਬਹੁਤ ਸੁਖ ਹੋਵੇ ਤਾ ਅੰਮ੍ਰਿਤ ਵੇਲੇ ਉੱਠਣਾ ਅੋਖਾ ਹੋ ਜਾਦਾ…

You may also like