ਕਿੰਨਾ ਚੰਗਾ ਲੱਗਦਾ

by Sandeep Kaur

ਕਿੰਨਾ ਚੰਗਾ ਲੱਗਦਾ ਏ ਜਦੋਂ ਮਾਂ ਆਖਦੀ ਏ

ਤੂੰ ਫ਼ਿਕਰ ਨਾ ਕਰ ਮੈਂ ਤੇਰੇ ਨਾਲ ਆਂ

You may also like