ਐਵੇਂ ਨਾ ਹਰੇਕ ਕੋਲ ਪਹਿਲੇ ਬੋਲ ਜਾਇਆ ਕਰ

by admin

ਐਵੇਂ ਨਾ ਹਰੇਕ ਕੋਲ ਪਹਿਲੇ ਬੋਲ ਜਾਇਆ ਕਰ ,
ਲੋੜ ਪੈਣ ਉੱਤੇ ਕੌਣ ਤੇਰੇ ਨਾਲ ਖੜ ਦਾ ~

ਥੋੜਾ ਜਾ ਤਾਂ ਮਹਿੰਗਾ ਹੋਣਾ ਬਣਦਾ ਏ ਦਿਲਾ ਤੇਰਾ ,
ਸੌਖੀ ਮਿਲੀ ਚੀਜ਼ ਦੀ ਕਦਰ ਕੌਣ ਕਰਦਾ~

ਸੰਧੂ ਕੁਲਦੀਪ

You may also like