ਅੱਖੀਆਂ ਦਾ ਓਹਲਾ

by Sandeep Kaur

ਅੱਖੀਆਂ ਦਾ ਓਹਲਾ ਹੀ ਆ ਸੱਜਣਾਂ

ਸੂਰਜ ਡੁੱਬਦਾ ਨਈਂ ਬਸ ਕਿਤੇ ਹੋਰ ਜਾ ਚੜ੍ਹਦਾ

You may also like