ਹੋਰ ਉੱਚੀ

by Sandeep Kaur

ਹੋਰ ਉੱਚੀ ਹੋ ਗਈ ਹਰ ਇਕ ਇਮਾਰਤ ਸ਼ਹਿਰ ਦੀ
ਸ਼ਹਿਰ ਦਾ ਹਰ ਆਦਮੀ ਕੁਝ ਹੋਰ ਬੌਣਾ ਹੋ ਗਿਆ

ਹਰਦਿਆਲ ਸਾਗਰ

You may also like