ਹਾਰੇ-ਹੰਭੇ

by Sandeep Kaur

ਹਾਰੇ-ਹੰਭੇ ਜਦ ਕਦੇ ਇੱਕ ਥਾਂ ਇਕੱਤਰ ਹੋਣਗੇ।
ਵੇਖਣਾ ਉਦੋਂ ਇਹ ਸਾਰੇ ਹੀ ਸਿਕੰਦਰ ਹੋਣਗੇ।

ਰਣਜੀਤ ਸਰਾਂਵਾਲੀ

You may also like