387
ਸੁੱਕੇ ਔੜੇ ਖੇਤ ਵਿਚ ਅੜਿਆ ਬੀਜ ਦਿੱਤਾ ਈ ਪਾ
ਤਾਂ ਵੀ ਬੀਜਣ ਵਾਲਿਆ ਤੈਨੂੰ ਲੱਗੇ ਕੋਈ ਦੁਆ
ਵੱਤ ਨਹੀਂ ਸੀ ਖੇਤ ਵਿਚ ਅਸੀਂ ਉੱਗੇ ਹਿੱਕ ਦੇ ਤਾਣ
ਉੱਗਣ ਵਿਗਸਣ ਮੌਲਣ ਦਾ ਸਾਨੂੰ ਗੋਡੇ ਗੋਡੇ ਚਾਅ