ਸਿਆਣੇ ਤਾਂ

by Sandeep Kaur

ਸਿਆਣੇ ਤਾਂ ਸਲਾਹਾਂ ਦੇ ਕੇ ਵੜ ਜਾਣੇ ਘਰਾਂ ਅੰਦਰ,
ਜਨੂੰਨੀ ਲੋਕ ਹੀ ਤਲੀਆਂ ਉੱਤੇ ਸੂਰਜ ਟਿਕਾਉਂਦੇ ਨੇ।

ਨਰਿੰਦਰ ਮਾਨਵ

You may also like