507
ਸਾਹ ਹਵਾ ‘ਚੋਂ ਉਸ ਨੇ ਵੀ ਲੈਣਾ ਹੈ, ਇਹ ਵੀ ਭੁਲ ਕੇ, ਵੇਖੋ,
ਆਦਮੀ ਜ਼ਹਿਰਾਂ ਤੇ ਧੂੰਆਂ, ਰਾਤ-ਦਿਨ ਫੈਲਾ ਰਿਹਾ ਹੈ।