ਸਾਡੀ ਮੰਦੀ ਹਾਲਤ

by Sandeep Kaur

ਸਾਡੀ ਮੰਦੀ ਹਾਲਤ ’ਤੇ ਮਣ ਮਣ ਦੇ ਹਉਕੇ ਭਰਦੇ ਨੇ।
ਨੇਤਾ ਸਾਡੇ ਸੁੱਖਾਂ ਖਾਤਰ ਕਿੰਨੀ ਮਿਹਨਤ ਕਰਦੇ ਨੇ।

ਪ੍ਰੇਮ ਸਿੰਘ ਮਸਤਾਨਾ

You may also like