394
ਸ਼ੀਸ਼ੇ ‘ਤੇ ਜੰਮ ਗਈ ਹੈ ਪੰਛੀ ਦੀ ਚੀਕ ਵੇਖੋ
ਪਾਣੀ ’ਤੇ ਵੀ ਸਦੀਵੀ ਹੁੰਦੀ ਹੈ ਲੀਕ ਵੇਖੋ
ਸਾਹਿਲ ‘ਤੇ ਹੀ ਡਬੋ ਕੇ ਐਵੇਂ ਨਜ਼ਰ ਨਾ ਫੇਰੋ
ਮੇਰੇ ਮਰਨ ਦਾ ਮੰਜ਼ਰ ਹੁਣ ਅੰਤ ਤੀਕ ਵੇਖੋ”