ਵੱਖੋ-ਵੱਖ ਗੁਰਧਾਮ

by Sandeep Kaur

ਵੱਖੋ-ਵੱਖ ਗੁਰਧਾਮ ਨੇ, ਵੱਖੋ-ਵੱਖ ਸ਼ਮਸ਼ਾਨ।
ਕਣ ਕਣ ਦੇ ਵਿੱਚ ਰਮ ਰਿਹਾ, ਆਖਣ ਨੂੰ ਭਗਵਾਨ।

ਕਰਮ ਸਿੰਘ ਜ਼ਖ਼ਮੀ

You may also like