ਵੱਖਰੀ ਧਰਤ

by Sandeep Kaur

ਵੱਖਰੀ ਧਰਤ ਮੰਗਦੀ ਹਾਂ ਤੇ ਨਾ ਅਸਮਾਨ ਮੰਗਦੀ ਹਾਂ
ਮੈਂ ਮੰਗਦੀ ਹਾਂ ਤਾਂ ਬਸ ਇਕ ਵੱਖਰੀ ਪਹਿਚਾਨ ਮੰਗਦੀ ਹਾਂ

ਸੁਰਿੰਦਰਜੀਤ ਕੌਰ

You may also like