484
ਵਾਫ਼ਰ ਨਹੀਂ ਮੈਂ ਕੁਝ ਵੀ ਮੰਗਦਾ ਮੈਨੂੰ ਮੇਰਾ ਹੱਕ ਮਿਲੇ।
ਭੰਗ ਭੁਜਦੀ ਤਾਂ ਭੰਗ ਮਿਲੇ ਤੇ ਟੱਕ ਦੇ ਵਿੱਚੋਂ ਟੱਕ ਮਿਲੇ।