ਲੜਕੀ ਇਕ

by Sandeep Kaur

ਲੜਕੀ ਇਕ ਵਸਤੂ ਦਾ ਨਾਂ ਹੈ ਵਸਤੂ ਵਾਂਗ ਸਜਾਈ ਜਾਵੇ
ਲੋੜਵੰਦ ਨੂੰ ਘਰੇ ਬੁਲਾ ਕੇ ਨਿਰਸੰਕੋਚ ਵਿਖਾਈ ਜਾਵੇ

ਗੁਰਪਾਲ ਸਿੰਘ ਨੂਰ

You may also like