ਰਹੇਗੀ ਕੈਦ ਨਾ

by Sandeep Kaur

ਰਹੇਗੀ ਕੈਦ ਨਾ ਇਹ ਮੁਜ਼ਰਿਆਂ ਤੇ ਪਿੰਜਰਿਆਂ ਅੰਦਰ।
ਗ਼ਜ਼ਲ ਨੇ ਮੌਲਦੇ ਰਹਿਣਾ ਸੁਤੰਤਰ ਅੰਬਰਾਂ ਅੰਦਰ।

ਆਰ, ਬੀ, ਸੋਹਲ

You may also like