ਯਾਰੋ ਤੁਸੀਂ

by Sandeep Kaur

ਯਾਰੋ ਤੁਸੀਂ ਹੋ ਆਦਮੀ ਕਿੰਨੇ ਕਮਾਲ ਦੇ
ਫਿਰਦੇ ਹੋ ਅੱਜ ਕਲ੍ਹ ਸਾਬਤਾ ਹੀ ਬੰਦਾ ਭਾਲਦੇ

ਰਾਮ ਨਾਲ ਪ੍ਰੇਮੀ

You may also like