423
ਮੈਂ ਕਹਿਨਾ ਵਾਂ ਇਸ ਦੀ ਨੀਂਹ ਮਜ਼ਬੂਤ ਕਰੋ,
ਆਗੂ ਕਹਿੰਦੇ ਮੱਥਾ ਬਦਲਣ ਵਾਲਾ ਏ।
ਬੁਜ਼ਦਿਲ ਨੇ ਉਹ ‘ਬਾਬਾ’ ਜਿਹੜੇ ਕਹਿੰਦੇ ਨੇ,
ਤਕਦੀਰਾਂ ਨੂੰ ਅੱਲ੍ਹਾ ਬਦਲਣ ਵਾਲਾ ਏ।