ਮੇਰੇ ਮੌਲਣ ਦੀ

by Sandeep Kaur

ਮੇਰੇ ਮੌਲਣ ਦੀ ਚਰਚਾ ਸੁਣ, ਉਹ ਥਾਏਂ ਹੋ ਗਿਆ ਪੱਥਰ,
ਜੋ ਸੁਣਦਾ ਆ ਰਿਹਾ ਸੀ ਇਹ ਕਿ ਮੈਂ ਪਥਰਾਉਣ ਲੱਗਾ ਹਾਂ।

ਸ਼ਮਸ਼ੇਰ ਸਿੰਘ ਮੋਹੀ

You may also like