ਮੂੰਹ ਵਿਖਾਲੀ

by Sandeep Kaur

ਮੂੰਹ ਵਿਖਾਲੀ ਉਸ ਜ਼ਾਲਿਮ ਨੂੰ ਦਿਲ ਵੀ ਦਿੱਤਾ ਨਜ਼ਰਾਨਾ
ਐਪਰ ਉਸ ਨੇ ਘੁੰਡ ਨਾ ਚੁੱਕਿਆ ਗੱਲੀਂ ਬਾਤੀਂ ਟਾਲ ਗਿਆ

ਜਗਤਾਰ ਕੰਵਲ

You may also like