ਮਿਰਚਾਂ ਉਹ ਵੇਚਦਾ

by Sandeep Kaur

ਮਿਰਚਾਂ ਉਹ ਵੇਚਦਾ ਹੈ ਮਿਸ਼ਰੀ ਜ਼ੁਬਾਨ ਉਸ ਦੀ।
ਏਸੇ ਲਈ ਚੱਲ ਰਹੀ ਹੈ ਯਾਰੋ ਦੁਕਾਨ ਉਸ ਦੀ।

ਸ਼ੌਕਤ ਢੰਡਵਾੜਵੀ

You may also like