ਮਾੜੇ ਨੂੰ ਵੱਖ

by Sandeep Kaur

ਮਾੜੇ ਨੂੰ ਵੱਖ ਬੰਨ੍ਹਣ ਨਾਲੋਂ, ਤਕੜੇ ਦੇ ਸਿੰਗ ਭੰਨੋ,
ਸਾਂਝੀ ਖੁਰਲੀ ਵਿੱਚੋਂ ਜਿਹੜਾ, ਖਾਣ ਨਈਂ ਦਿੰਦਾ ਪੱਠੇ।

ਬਾਬਾ ਨਜ਼ਮੀ

You may also like