ਭੁੱਖੇ ਲੋਕਾਂ

by Sandeep Kaur

ਭੁੱਖੇ ਲੋਕਾਂ ਰੱਜ ਕੇ ਸਿਦਕ ਨਿਭਾਏ ਹਨ
ਰੱਜੇ ਲੋਕਾਂ ਰੱਜ ਕੇ ਭੁੱਖ ਖਿਲਾਰੀ ਹੈ

ਮੁਰਸ਼ਦ ਬੁਟਰਵੀ

You may also like