388
ਪੱਕੀਆਂ ਹੋਈਆਂ ਕਣਕਾਂ ਨੂੰ ਨਾ ਅੱਗ ਵਿਖਾਇਆ ਕਰ
ਪੱਕੀਆਂ ਹੋਈਆਂ ਕਣਕਾਂ ਤੇ ਨਾ ਮੀਂਹ ਵਰਾਇਆ ਕਰ
ਮੰਦਰ ਵਿਚ ਖੁਸ਼ ਕਰਨ ਲਈ ਤੂੰ ਕਿਸ ਨੂੰ ਚਲਿਆ ਏਂ
ਰਸਤੇ ਦੇ ਵਿਚ ਰੋਂਦਾ ਹੋਇਆ ਬਾਲ ਹਸਾਇਆ ਕਰ