ਨਾ ਡੁੱਬਾਂਗੀ ਝਨਾ

by Sandeep Kaur

ਨਾ ਡੁੱਬਾਂਗੀ ਝਨਾ ਅੰਦਰ, ਨਾ ਹੀ ਸੜਨਾ ਥਲਾਂ ਵਿੱਚ ਮੈਂ,
ਝਨਾ ਮੈਂ ਡੀਕ ਜਾਵਾਂਗੀ, ਥਲਾਂ ਨੂੰ ਠਾਰ ਦੇਵਾਂਗੀ।

ਕੁਲਵਿੰਦਰ ਕੰਵਲ

You may also like