ਨਾਲ ਦੇ ਘਰ

by Sandeep Kaur

ਨਾਲ ਦੇ ਘਰ ਵਿਚ ਜਦੋਂ ਤਕ ਲੋਕ ਲੜਦੇ ਰਹਿਣਗੇ
ਆਪਣੇ ਵਿਹੜੇ ਵਿਚ ਵੀ ਕੁਝ ਪੱਥਰ ਡਿੱਗਦੇ ਰਹਿਣਗੇ

ਅਜਾਇਬ ਹੁੰਦਲ

You may also like