387
ਨਾਨਕ ਘੁੰਮ ਆਇਆ ਸੀ ਦੁਨੀਆ, ਬਿਨਾਂ ਕਿਸੇ ਹੀ ਲਾਂਘੇ ਤੋਂ,
ਅਕਲਾਂ, ਇਲਮਾਂ ਵਾਲਿਆਂ ਕੋਲੋਂ, ਰਾਵੀ ਟੱਪੀ ਜਾਂਦੀ ਨਈਂ।