ਦੌੜ ਰਿਹਾ ਸਾਂ

by Sandeep Kaur

ਦੌੜ ਰਿਹਾ ਸਾਂ, ਹੌਲੀ ਹੋਇਆਂ, ਫਿਰ ਤੁਰਿਆਂ, ਪਰ ਹੁਣ
ਜਿਸ ਮਿੱਟੀ ਵਿਚ ਰਲਣਾ ਉਸ ਤੋਂ ਪੁਛ ਪੁਛ ਪੈਰ ਧਰਾਂ

ਸੁਰਿੰਦਰ ਸੀਹਰਾ

You may also like