ਦਿੱਲੀਏ ਤੇਰਾ ਦਿਲ

by Sandeep Kaur

ਦਿੱਲੀਏ ਤੇਰਾ ਦਿਲ ਟੁੱਟ ਜਾਵੇ ਜਿਉਂ ਪੱਥਰ ਤੋਂ ਸ਼ੀਸ਼ਾ ਨੀ
ਚਿੜੀ-ਜਨੌਰ ਪਿੰਡਾਂ ਨੂੰ ਸਮਝੇਂ ਆਪ ਤੂੰ ਮੋਨਾਲੀਜ਼ਾ ਨੀ

ਸੰਤ ਰਾਮ ਉਦਾਸੀ

You may also like