ਤੁਸਾਂ ਤਲਵਾਰ

by Sandeep Kaur

ਤੁਸਾਂ ਤਲਵਾਰ ਪਰਖੀ ਹੈ ਸਦਾ ਹੀ ਚੂੜੀਆਂ ਉਤੇ
ਜ਼ਰਾ ਦੱਸੋ ਇਹ ਲੋਹੇ ਨੂੰ, ਮੁਖ਼ਾਤਿਬ ਕਿਸ ਤਰ੍ਹਾਂ ਹੁੰਦੀ

ਫ਼ੈਜ਼ ਅਹਿਮਦ ਫ਼ੈਜ

You may also like