ਠੁਕਰਾਏ ਤਾਜ-ਤਖ਼ਤ

by Sandeep Kaur

ਠੁਕਰਾਏ ਤਾਜ-ਤਖ਼ਤ ਵੀ ਗੈਰਤ ਨੇ, ਸੱਚ ਹੈ,
ਤੋੜੇ ਗਰੂਰ ਏਸ ਦਾ ਗੁਰਬਤ ਕਦੇ ਕਦੇ।

ਨਰਿੰਦਰ ਮਾਨਵ

You may also like