ਜੋ ਤਦਬੀਰਾਂ

by Sandeep Kaur

ਜੋ ਤਦਬੀਰਾਂ ਕਰ ਨਾ ਸਕਦੇ ਤਕਦੀਰਾਂ ’ਤੇ ਲੜਦੇ ਲੋਕ।
ਸੱਚ ਬੋਲਣੋਂ ਡਰਦੇ ਕਿਉਂ ਨੇ ਧਰਮ ਕਿਤਾਬਾਂ ਪੜ੍ਹਦੇ ਲੋਕ।

ਮੋਹਨ (ਡਾ.)

You may also like