ਜੇ ਹੈ

by Sandeep Kaur

ਜੇ ਹੈ ਬਾਹਾਂ ਉੱਤੇ ਮਾਣ ਤਾਂ ਰਖ ਤੀਰਾਂ ਦਾ ਖ਼ਿਆਲ
ਜਿਸ ਬੱਕੀ ਨੂੰ ਸਲਾਹੇਂ ਉਹਦੀ ਵਾਗ ਵੀ ਸੰਭਾਲ

ਰੁਪਿੰਦਰ ਕੌਰ

You may also like