607
ਜੇ ਸਿਕੰਦਰ ਵਾਂਗ ਨ੍ਹੇਰ ਨੂੰ ਬੜਾ ਹੰਕਾਰ ਹੈ
ਮਾਣਮੱਤੀ ਮਹਿਕ ਵੀ ਤਾਂ ਐਨ ਪੋਰਸ ਹਾਰ ਹੈ
ਮੌਤ ਜੇ ਜਿੱਦੀ ਲੁਟੇਰੀ ਹੈ ਨਿਰੀ
ਜ਼ਿੰਦਗੀ ਵੀ ਪਦਮਨੀ ਖੁੱਦਾਰ ਹੈ