ਜਿਸ ਦਿਨ

by Sandeep Kaur

ਜਿਸ ਦਿਨ ਵੀ ਮੇਲ ਹੋਇਆ ਆਖਾਂਗੇ ‘ਨੂਰ’ ਉਸ ਨੂੰ,
ਇਸ ਵਾਰ ਫ਼ੈਸਲੇ ‘ਤੇ ਸੱਚ-ਝੂਠ ਨੂੰ ਨਿਤਾਰੇ।

ਨੂਰ ਮੁਹੰਮਦ ਨੂਰ

You may also like