ਜ਼ਿੰਦਗੀ ਦੇ ਅਰਥ

by Sandeep Kaur

ਜ਼ਿੰਦਗੀ ਦੇ ਅਰਥ ਭਾਵੇਂ ਆਪ ਤਾਂ ਸਮਝੇ ਅਜੇ ਨਾ,
ਪਰ ਜ਼ਮਾਨੇ ਨੂੰ ਅਸੀਂ ਜਿਊਣੈ ਕਿਵੇਂ ਸਮਝਾ ਰਹੇ ਹਾਂ।

ਕਰਮ ਸਿੰਘ ਜ਼ਖ਼ਮੀ

You may also like