ਚੁੰਮ ਕੇ ਖ਼ਤ

by Sandeep Kaur

ਚੁੰਮ ਕੇ ਖ਼ਤ ਓਸ ਨੇ ਜਦ ਡਾਕੇ ਪਾਇਆ ਹੋਇਗਾ
ਮਹਿਕਿਆ ਹਰ ਲਫ਼ਜ਼ ਹੋਊ ਮੁਸਕ੍ਰਾਇਆ ਹੋਇਗਾ

ਪ੍ਰੀਤਮ ਪੰਧੇਰ

You may also like