440
ਚਿੜੀਆਂ ਦਾ ਝੁੰਡ ਅਥਰਾ ਹੋਇਆ ਝਪਟ ਝਪਟ ਕੇ ਮੁੜ ਆਵੇ
ਦੱਸੇ ਜਾਚ ਗੁਰੀਲਾ ਯੁੱਧ ਦੀ ਯੋਧਿਆਂ ਨੂੰ ਪ੍ਰਣਾਮ ਕਹੇ
ਮੌਸਮ ਨੂੰ ਜੇਲ੍ਹਾਂ ਵਿਚ ਪਾਵੋ ਨਹੀਂ ਤਾਂ ਸਭ ਕੁਝ ਚਲਿਆ
ਜੇ ਤਕੜਾ ਆਖੇ ਤਕੜੇ ਹੋਵੇ ਮੁੜ ਜੂਝਣ ਨੂੰ ਸ਼ਾਮ ਕਹੇ