ਘਰ ਦੀਆਂ ਸਭ ਚੁਗਾਠਾਂ

by Sandeep Kaur

ਘਰ ਦੀਆਂ ਸਭ ਚੁਗਾਠਾਂ ਖਾਂਦੀ, ਸਿਉਂਕ ਨਾ ਉਸ ਨੂੰ ਨਜ਼ਰ ਪਵੇ।
ਘਰ ਦਾ ਮਾਲਿਕ ਪਰ ਰਾਖੀ ਦਾ ਪੂਰਾ ਦਾਅਵਾ ਕਰਦਾ ਹੈ।

ਪ੍ਰੀਤਮ ਪੰਧੇਰ

You may also like