374
ਖ਼ੁਦ ਯਤਨ ਕਰਦੈਂ, ਭਰਮ ਤੋੜਨ ਲਈ, ਤੜਪਣ ਲਈ
ਤੁਰ ਪਿਆ ਹੈ ਕਿਉਂ ਮਨਾ ਰਿਸ਼ਤਿਆਂ ਨੂੰ ਪਰਖਣ ਲਈ
ਲੋਚਦਾ ਹੈ ਦਿਲ ਬੜਾ ਹੀ ਗਗਨਾਂ ਚ ਵਿਚਰਨ ਲਈ
ਕੌਣ ਦੇਂਦਾ ਖੰਭ ਉਧਾਰੇ ਦੋਸਤਾ ਉੱਡਣ ਲਈ