ਕੰਢਿਆਂ ਦੀ

by Sandeep Kaur

ਕੰਢਿਆਂ ਦੀ ਰੇਤ ਹਾਂ ਬਸ ਲਹਿਰ ਤੀਕ ਹਾਂ
ਧੁੰਦਾਂ ਦੀ ਬਦਲੀ ਹਾਂ ਗਹਿਰ ਤੀਕ ਹਾਂ

ਨਿਰਪਾਲਜੀਤ ਕੌਰ ਜੋਸਨ

You may also like